G-Deep - Khanna - Rise Up lyrics

ਗੁਣ ਸੱਚੇਆ ਦੇ ਰੱਖੀਏ
ਸਿੰਘ ਭਗਤ ਤੋ ਸਿੱਖੀਏ
ਅਸੀ ਹਿੰਦ ਲਈ ਖੜੀਏ
ਅਸੀ ਗੱਭਰੂ ਪੰਜਾਬ ਦੇ

ਦੁਨੀਆ ਨੂੰ ਘੁੱਮ ਕੇ ਮੈ ਆਇਆ ਮੇਰੇ ਯਾਰਾ
ਤੇਰੇ ਵਾਗੂੰ ਲਾਵੇ ਨਾ ਕੋਈ ਪੈੱਗ ਸਰਦਾਰਾ
ਬਾਹਰਲੇ ਮੁਲਕਾ ਚ ਬਹੁਤ ਟੈਨਸ਼ਨਾ
ਗੋਰੇ ਕਾਲੇ ਕਾਫੀ ਮੇਰੇ ਯਾਰ ਮਿੱਤਰਾ
ਸਾਡੇ ਪਿੰਡ ਰਹਿੰਦੇ ਦਿਲਦਾਰ ਮਿੱਤਰਾ
ਪੱਗਾ ਨਾਲ ਪਿਆਰ ਨਾਲੇ ਲੱਗੀਆ ਪੈਨਸ਼ਨਾ
ਇੱਥੇ ਮਿੱਤਰਾ ਦਾ ਪਿਆਰ ਏ
ਉੱਥੇ ਬਸ ਕੰਮ ਕਾਰ ਏ
ਇੱਥੇ ਪੱਗਾ ਨਾਲ ਪਿਆਰ ਏ
ਉੱਥੇ ਬੰਦਾ ਹੀ ਬੇਕਾਰ ਏ

ਬਾਈ ਜੀ ਕਿਹੜੇ ਪਿੰਡ ਤੋ
K.H.A.N.N.A 


ਨਸ਼ੈਆ ਕੋਲੋ ਦੂਰ ਡੰਡ ਬੈਠਕਾ ਲਾਉਦੇ ਜੀ
ਨਾਂ ਸਾਈ ਦਾ ਹਰ ਵੇਲੇ ਸਾਡੇ ਤਾ ਏਹ ਸਮਝਾਉਦੇ ਜੀ
ਸ਼ਾਮ ਸਵੇਰੇ ਮੰਦਿਰ ਮਸਜਿਦ ਗੁਰੂਦੁਆਰੇ ਜਾਦੇ ਜੀ
ਡੋਲਰ ਪੌਡਾਂ ਦੀ ਛੱਡੋ ਅਸੀ ਹੱਕ ਦੀ ਹੀ ਖਾਦੇ ਜੀ



ਉੱਥੇ ਰੋਣਕਾ ਨੇ ਲਾਹੀਆ
ਜਿੱਥੇ ਲਾਹੀਆ ਅਸੀ ਯਾਰੀਆ
ਸਾਡੀ ਕੈਮ ਸਰਦਾਰੀਆ
ਏਹ ਕੀ ਰੋਕਣਾ ਬਿਮਾਰੀਆ

ਵੈਰੀਆ ਨਾਲ ਟਾਇਮ ਪਾਕੇ ਜੰਗ ਰੱਖੀਏ
ਸ਼ੈਰਾ ਵਾਗੂੰ ਹੋਸਲੇ ਬੁਲ਼ੰਦ ਰੱਖੀਏ
ਅਸਲੇ ਦਾ ਨਾਲੇ ਪਰਬੱਧ ਰੱਖੀਏ
ਤੂੰ ਜਾਣੀ ਝੁਠ ਨਾ

ਖੰਨੇ ਵਾਲਾ ਸੱਜੇ ਖੱਬੇ ਯਾਰ ਰੱਖਦਾ
ਡੱਬ ਵਿੱਚ ਨਾਲੇ ਹਥਿਆਰ ਰੱਖਦਾ
ਕਬੱਡੀ ਵਾਲੇ ਮੁੰਡੇਆ ਨਾਲ ਪਿਆਰ ਰੱਖਦਾ
ਤੂੰ ਜਾਣੀ ਝੁਠ ਨਾ

ਸਿਰ ਗੁਰੂ ਜੀ ਦੀ ਓਟ ਏ
ਕੰਮ ਸਾਰਾ ਸਾਡਾ ਲੋਟ ਏ
ਅਸੀ ਮਾਰੇਆ ਨਾਲ ਮਰੀਏ
ਅਸੀ ਗੱਭਰੂ ਪੰਜਾਬ ਦੇ
Share :

0 :

 
© Copyright 2011-14. All Rights Reserved