Lyrics Tuttda Gia - Kamal Heer - Sukhpal Aujla

ਜਿਵੇਂ ਜਿਵੇਂ ਤੇਰੇ ਸ਼ਹਿਰੋਂ ਪੈਰ ਪੁੱਟਦਾ ਗਿਆ
ਜਿਵੇਂ ਜਿਵੇਂ ਤੇਰੇ ਸ਼ਹਿਰੋਂ ਪੈਰ ਪੁੱਟਦਾ ਗਿਆ
ਨੀ ਮੈ ਟੁੱਟਦਾ ਗਿਆ , ਨੀ ਮੈ ਟੁੱਟਦਾ ਗਿਆ
ਟੁੱਟਦਾ ਗਿਆ
ਜਿਵੇ ਜਿਵੇ ਤੇਰੇ ਸ਼ਹਿਰੋ ਪੈਰ ਪੁੱਟਦਾ ਗਿਆ

ਸਹਿ ਨਹਿਉ ਜਾਦੀ ਦਿੱਤੀ ਪੀੜ ਤੇਰੇ ਸ਼ਹਿਰ ਦੀ
ਖਾਣ ਨੂੰ ਸੀ ਆਉਦੀ ਮੈਨੂੰ ਭੀੜ ਤੇਰੇ ਸ਼ਹਿਰ ਦੀ
ਬਹੁਤਾ ਰੋਲਾ ਗੌਲਾ ਸੁਣ ਦਮ ਘੁੱਟਦਾ ਗਿਆ
ਨੀ ਮੈ ਟੁੱਟਦਾ ਗਿਆ , ਨੀ ਮੈ ਟੁੱਟਦਾ ਗਿਆ
ਟੁੱਟਦਾ ਗਿਆ
ਜਿਵੇ ਜਿਵੇ ਤੇਰੇ ਸ਼ਹਿਰੋ ਪੈਰ ਪੁੱਟਦਾ ਗਿਆ
ਨੀ ਮੈ ਟੁੱਟਦਾ ਗਿਆ , ਨੀ ਮੈ ਟੁੱਟਦਾ ਗਿਆ


ਯਾਦ ਤੇਰੀ ਕਹਿੰਦੀ ਤੇਰੀ ਨਾਲ ਹੀ ਜਾਣਾ ਮੈ
ਪਰ ਮੈ ਕਿਹਾ ਕੇ ਤੈਨੂੰ ਨਾਲ ਨਹੀ ਲਿਜਾਣਾ ਮੈ
ਲਾਹ ਲਾਹ ਕੇ ਉਹਨੂੰ ਆਪਣੇ ਤੌ ਸੁੱਟਦਾ ਗਿਆ
ਲਾਹ ਲਾਹ ਕੇ ਉਹਨੂੰ ਆਪਣੇ ਤੌ ਸੁੱਟਦਾ ਗਿਆ
ਨੀ ਮੈ ਟੁੱਟਦਾ ਗਿਆ , ਨੀ ਮੈ ਟੁੱਟਦਾ ਗਿਆ
ਟੁੱਟਦਾ ਗਿਆ
ਜਿਵੇ ਜਿਵੇ ਤੇਰੇ ਸ਼ਹਿਰੋ ਪੈਰ ਪੁੱਟਦਾ ਗਿਆ
ਨੀ ਮੈ ਟੁੱਟਦਾ ਗਿਆ , ਨੀ ਮੈ ਟੁੱਟਦਾ ਗਿਆ


ਸਾਡੇਆ ਰਾਹਾ ਚ ਮਚੀ ਤਿੱਤਲੀ ਨਾ ਤੂੰ ਨੀ
ਅੱਖ ਸੁਖਪਾਲ ਦੀ ਚੋ ਨਿੱਕਲੀ ਨਾ ਤੂੰ ਨੀ
ਅੱਖਾ ਭੁਰੀਆ ਚੋ ਝਰਨਾ ਤਾ ਫੁੱਟਦਾ ਗਿਆ
ਅੱਖਾ ਭੁਰੀਆ ਚੋ ਝਰਨਾ ਤਾ ਫੁੱਟਦਾ ਗਿਆ
ਨੀ ਮੈ ਟੁੱਟਦਾ ਗਿਆ , ਨੀ ਮੈ ਟੁੱਟਦਾ ਗਿਆ
ਟੁੱਟਦਾ ਗਿਆ
ਜਿਵੇ ਜਿਵੇ ਤੇਰੇ ਸ਼ਹਿਰੋ ਪੈਰ ਪੁੱਟਦਾ ਗਿਆ
ਨੀ ਮੈ ਟੁੱਟਦਾ ਗਿਆ , ਨੀ ਮੈ ਟੁੱਟਦਾ ਗਿਆ
Share :

0 :

 
© Copyright 2011-14. All Rights Reserved