Lyrics Babbu Mann live shows

ਤੰਗੀਆ ਤੁਰਸੀਆ ਦੇ ਨਾਲ ਪੱਕੀ ਯਾਰੀ ਲਾ ਲਈ ਏ,
ਜਿਹੜੇ ਚਾਰ ਪੈਸੇ ਸੀ ਉਹਦੀ ਫਿਲਮ ਬਣਾ ਲਈ ਏ,
ਸੋੰਹ ਗੁਰੂ ਦੀ ਇਸ ਪੇਸੈ(ਕਿੱਤਾ) ਤੋ ਇਨਾ ਕੁ ਕਮਾਇਆ ਏ,
ਇਕ ਲਈ ਏ ਗੱਡੀ ਤੇ ਦੂਜਾ ਸਟੂਡੀਉ ਬਣਾਇਆ ਏ,
ਇਸ ਸੌ ਦੀ ਕਮਾਈ ਵੀ ਥੋਢੇ ਲੇਖੇ ਲਾਉਣੀ ਏ,
ਇਥੋ ਜਾ ਇੱਕ ਹੋਰ ਵਧੀਆ ਫਿਲਮ ਬਣਾਉਣੀ ਏ,
ਮੇਰੀ ਫਿਲਮ ਸਾਲ ਦੋ ਸਾਲ ਵਿੱਚ ਇੱਕ ਵਾਰੀ ਹੋਈ ਆਉਣੀ ਏ,
ਪਰ ਜਦ ਵੀ ਆਉਣੀ ਏ ਫਿਰ ਘੁੱਤੀ ਪਾਉਣੀ ਏ,
ਯਾਰਾ ਦੇ ਘਰ ਆਪਣੇ ਹੱਥੀ ਪੱਕੇ ਕਰ ਦਿੱਤੇ ,
ਯਾਰ ਬਣਾ ਲਏ ਗਹਿਣੇ ਕਿੱਲੇ ਗਹਿਣੇ ਧਰ ਦਿੱਤੇ,
ਮਨ ਨੀਵਾਂ ਮਤ ਉੱਚੀ ਹੁੰਦੀ ਹੈ ਸਰਦਾਰਾ ਦੀ,
ਮਾਨ ਨੂੰ ਲਵੇ ਖਰੀਦ ਕੀ ਜੁਰਤ ਸਰਕਾਰਾ ਦੀ,
ਏਵੇ ਚੰਦ ਛਿਲੜਾਂ ਪਿਛੇ ਨੀ ਵਿਕਣਾ ਚਾਹੀਦਾ ,
ਕਦੇ ਨਾ ਕਦੇ ਕਿਸੇ ਗਰੀਬ ਲਈ ਲਿਖਣਾ ਚਾਹੀਦਾ,



ਲੈ ਲਿਆ ਟਰਾਲਾ 36 ਟੈਰਾ ਨੀ ਸੜਕਾ ਤੇ ਨਾਗ ਵਾਗੂ ਮੇਲ ਦਾ,
ਲੈ ਲਿਆ ਟਰਾਲਾ 36 ਟੈਰਾ ਨੀ ਸੜਕਾ ਤੇ ਨਾਗ ਵਾਗੂ ਮੇਲ ਦਾ,


ਗੋਰਾ ਕੋਈ ਜਿਵੇ ਬੀਚ ਤੇ ਗੋਰੀ ਦੀਆ ਜੁਲਫਾ ਨਾਲ ਖੇਲਦਾ,
ਨੀ ਗੋਰਾ ਕੋਈ ਜਿਵੇ ਬੀਚ ਤੇ ਗੋਰੀ ਦੀਆ ਜੁਲਫਾ ਨਾਲ ਖੇਲਦਾ,
ਲੈ ਲਿਆ ਟਰਾਲਾ 36 ਟੈਰਾ ਨੀ ਸੜਕਾ ਤੇ ਨਾਗ ਵਾਗੂ ਮੇਲ ਦਾ,


ਸਵਾ ਮੀਲ ਮਾਰਦਾ ਏ ਬੜਕਾਂ ,
ਨੀ ਸਵਾ ਮੀਲ ਮਾਰਦਾ ਏ ਬੜਕਾਂ,
ਖਾਦਾਂ ਏ ਇੱਕ ਲੀਟਰ ਤੇਲ ਦਾ ,
ਲੈ ਲਿਆ ਟਰਾਲਾ 36 ਟੈਰਾ ਨੀ ਸੜਕਾ ਤੇ ਨਾਗ ਵਾਗੂ ਮੇਲ ਦਾ,


Share :

0 :

 
© Copyright 2011-14. All Rights Reserved