Watch Harbhajan Singh's Message for Punjabi Singers and Writers on jagbani news paper
ਪੰਜਾਬੀ ਸੱਭਿਆਚਾਰ ਨੂੰ ਢਾਅ ਲਾ ਰਹੇ ਲੱਚਰ ਗਾਇਕਾਂ ਅਤੇ ਗੀਤਕਾਰਾਂ ਦੇ ਵਿਰੋਧ 'ਚ ਹੁਣ ਕ੍ਰਿਕੇਟ ਖਿਡਾਰੀ ਹਰਭਜਨ ਸਿੰਘ ਮੈਦਾਨ 'ਚ ਉੱਤਰ ਆਏ ਹਨ। ਦਿਨੋਂ ਦਿਨ ਨਿਘਾਰ ਵੱਲ ਜਾਂਦੇ ਗਾਇਕਾਂ ਅਤੇ ਗੀਤਕਾਰਾਂ ਨੂੰ ਸੁਨੇਹਾ ਦੇਣ ਲਈ ਹਰਭਜਨ ਸਿੰਘ ਨੇ ਖੁਦ ਇਕ ਗੀਤ ਗਾਇਆ ਹੈ, ਇਸ ਗੀਤ 'ਚ ਹਰਭਜਨ ਸਿੰਘ ਨੇ ਗੀਤਕਾਰਾਂ ਅਤੇ ਗਾਇਕਾਂ ਨੂੰ ਪੰਜਾਬੀ ਸੱਭਿਆਚਾਰ ਦੇ ਉਸਾਰੂ ਪੱਖ ਨੂੰ ਵੀ ਗੀਤਾਂ ਰਾਹੀ ਪੇਸ਼ ਕਰਨ ਦੀ ਸਲਾਹ ਦਿੱਤੀ ਹੈ।

0 :