Gippy Grewal-Dunali Song Lyrics From Singh Vs Kaur

Song – Dunali
Singer – Gippy Grewal
Lyrics – Veet Baljit

ਚੱਕਣੀ ਚਕਾਉਣੀ ਹਰ ਕੋਈ ਜਾਣਦਾ
ਮੋਢੇ ਵਿੱਚ ਪਾਉਣੀ ਹਰ ਕੋਈ ਜਾਣਦਾ
ਸ਼ੇਰ ਜਿੱਢਾ ਸੀਨਾ ਚਾਹੀਦਾ ਚਲਾਉਣ ਨੂੰ
ਅੱਗੋ ਕੋਈ ਟਕਰੇ ਜੇ ਪੁੱਤ ਮਾਈ ਦਾ
ਲੱਭੇ ਨਾ ਦੁਨਾਲੀ ਫਿਰ ਰਾਉਦ ਪਾਉਣ ਨੂੰ ਕਈਆ ਦੇ ਤਾ ਹੱਥਾ ਵਿੱਚ ਫੜੀ ਰਹਿਜੇ ਵੇ
ਮਾਰ ਕਿ ਗੰਡਾਸਾ ਬੰਦਾ ਰਾਹ ਪੈ ਜਵੇ
ਰੱਖੀਆ ਨੇ ਜਿੰਨਾ ਚਿੜੀਆ ਉਡਾਉਣ ਨੂੰ
ਅੱਗੋ ਕੋਈ ਟਕਰੇ ਜੇ ਪੁੱਤ ਮਾਈ ਦਾ,
ਲੱਭੇ ਨਾ ਦੁਨਾਲੀ ਫਿਰ ਰਾਉਦ ਪਾਉਣ ਨੂੰ
ਜਿਗਰੇ ਦੇ ਬਿਨਾਂ ਹਥਿਆਰ ਚੱਲੇ ਨਾ
ਅਪਣਾ ਸਰੀਰ ਫਿਰ ਭਾਰ ਝੱਲੇ ਨਾ
ਪੈਦਾਂ ਏ ਬਿਗਾਨਾ ਹੱਥ ਜਦੋ ਧੌਣ ਨੂੰ
ਅੱਗੋ ਕੋਈ ਟਕਰੇ ਜੇ ਪੁੱਤ ਮਾਈ ਦਾ
ਲੱਭੇ ਨਾ ਦੁਨਾਲੀ ਫਿਰ ਰਾਉਦ ਪਾਉਣ ਨੂੰ
ਮੱਥਾ ਜੱਸੋਵਾਲੀਏ ਨਾਲ ਜੀਹਦਾ ਲੱਗ ਜੇ
ਕਹਿਦਾ ਵੀ ਕਹਾਉਦਾ ਵੈਲੀ ਮੁਹਰੇ ਭੱਜ ਲੇ
ਮੰਨਿਆ ਏ ਵੀ ਰਿੰਮਪੀ ਹਨੇਰੀਆ ਲਿਆਉਣ ਨੂੰ
ਅੱਗੋ ਕੋਈ ਟਕਰੇ ਜੇ ਪੁੱਤ ਮਾਈ ਦਾ,
ਲੱਭੇ ਨਾ ਦੁਨਾਲੀ ਫਿਰ ਰਾਉਦ ਪਾਉਣ ਨੂੰ

Share :

0 :

 
© Copyright 2011-14. All Rights Reserved